Jatt Cinema House

19 short films on ShortFlix

ਸਵਾਗਤ ਹੈ ਤੁਹਾਡਾ [JATT CINEMA HOUSE] ‘ਤੇ ਇਹ ਚੈਨਲ ਪੰਜਾਬੀ Short Films, Comedy, Action, Emotional Stories ਅਤੇ Village Life ਤੇ ਆਧਾਰਿਤ ਕਹਾਣੀਆਂ ਲਈ dedicated ਹੈ। ਇੱਥੇ ਤੁਹਾਨੂੰ ਮਿਲਣਗੀਆਂ Punjabi Short Films (Emotional + Motivational) Comedy & Funny Village Moments Action + Suspense Scenes Desi ਤੜਕਾ, ਮਸਾਲੇਦਾਰ ਕਹਾਣੀਆਂ Punjabi Culture & Realistic Stories Upload Timing ਹਰ 3 ਦਿਨਾਂ ਬਾਅਦ ਨਵੀਂ ਵੀਡੀਓ ਤੁਹਾਡੇ ਲਈ ਲਿਆਈ ਜਾਂਦੀ ਹੈ। Collaboration / Acting ਜੇ ਤੁਸੀਂ ਸਾਡੇ ਨਾਲ actor ਵਜੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਮਕਸਦ ਹੈ ਤੁਹਾਨੂੰ quality, entertainment ਅਤੇ originality ਨਾਲ ਭਰਪੂਰ short films ਦੇਣ ਦਾ। ਹਰ ਵੀਡੀਓ ਵਿੱਚ ਤੁਹਾਨੂੰ ਮਿਲੇਗਾ Punjabi culture + Emotional touch + Entertainment।

@jattcinemahouse on YouTube

Short films