Pind Wala Cinema

9 short films on ShortFlix

ਪਿੰਡ ਵਾਲਾ ਸਿਨੇਮਾ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ! ਇੱਥੇ ਤੁਹਾਨੂੰ ਖ਼ਾਲਿਸ ਪੰਜਾਬੀ ਮਨੋਰੰਜਨ ਦੇਖਣ ਨੂੰ ਮਿਲੇਗਾ—ਹਾਸੇ ਨਾਲ ਭਰਪੂਰ ਕਾਮੇਡੀ ਵੀਡੀਓਜ਼, ਮਜ਼ੇਦਾਰ ਪੰਗੇ, ਦਿਲਚਸਪ ਕਹਾਣੀਆਂ ਅਤੇ ਪਰਿਵਾਰ ਨਾਲ ਬੈਠ ਕੇ ਵੇਖਣ ਯੋਗ ਕੰਟੈਂਟ। ਸਾਡਾ ਮਕਸਦ ਪੰਜਾਬੀ ਸਿਨੇਮੇ ਦੇ ਅੰਦਾਜ਼ ਵਿੱਚ ਅਜਿਹਾ ਮਨੋਰੰਜਨ ਪੇਸ਼ ਕਰਨਾ ਹੈ ਜੋ ਤੁਹਾਡੇ ਚਿਹਰੇ ਤੇ ਪਿਆਰੀ ਜਹੀ ਮੁਸਕਾਨ ਲਿਆਵੇ ।

@pindwalacinema on YouTube

Short films